ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ…😊😊
ਬੋਲਣਾ ਵੀ ਆਉਦਾ ਤੇ ਰੋਲਣਾ ਵੀ😉
ਜੱਟ ਨੂੰ #Scholarship ਪੱਕੀ ਲੱਗਦੀ 📖 ਹੁੰਦੇ ਪੇਪਰ ਜੇ ਅਣਖਾਂ ਪੁਗਾਉਣ ਦੇ 💪
ਮਿੱਤਰਾਂ ਦੇ ਸਿਰ ਇਲਜ਼ਾਮ ਬੋਲਦੇ 😎 ਅੱਲੜਾਂ ਦੇ ਦਿਲਾਂ ਨੂੰ ਚੁਰਾਉਣ ਦੇ ❣
ਟੋਰ ਦੀ ਲੋੜ ਨਹੀਂ ਸਾਨੂੰ ਸਾਦਗੀ ਬਹੁਤ ਜੱਚਦੀ ਆ
ਸਾਨੂੰ ਕਹਿਣ ਦੀ ਲੋੜ ਨਹੀਂ ਪੈਦੀ ਦੁਨੀਆਂ ਵੈਸੇ ਹੀ ਬੜਾ ਮੱਚਦੀ ਆ
ਜਿਹੜਾ ਜਿਨ੍ਹਾਂ ਕਰੇ ਆਪਾਂ ਵੀ ਓਨਾ ਹੀ ਕਰੀਦਾ,
ਕੋਈ 1 ਪੈਰ ਪਿੱਛੇ ਕਰੇ ਆਪਾਂ 10 ਪਿੱਛੇ ਹਟ ਜਾਈਦਾ…
ਨਿਰੰਤਰਤਾ ਨਾਲ ਮੈਂ ਸੁਧਾਰ ਦੇ ਸੰਕੇਤਾਂ ਨੂੰ ਦਰਸਾਉਣ ਦੀ
ਕੋਸ਼ਿਸ਼ ਕਰਦਿਆਂ ਇੱਕ ਪ੍ਰੇਰਣਾਦਾਇਕ ਵਤੀਰੇ ਦੇ ਨਾਲ ਆਇਆ ਹਾਂ.
ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,,
ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ..!!😊
“ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ,
ਜੋ ਤੁਹਾਨੂੰ ਨਾ ਸਮਝੇ,ਓਹਨੂੰ ਨਜ਼ਰਅੰਦਾਜ ਰੱਖੋ।”✍
ਆਪਣੀਆਂ ਕਲਪਨਾਵਾਂ ਦਾ ਪਿੱਛਾ ਨਾ ਕਰਨ ਦੀ ਕੋਸ਼ਿਸ਼ ਕਰੋ, ਮੈਨੂੰ ਪੂਛੋ.
ਆਪਣੀਆਂ ਕਲਪਨਾਵਾਂ ਦਾ ਪਿੱਛਾ ਨਾ ਕਰਨ ਦੀ ਕੋਸ਼ਿਸ਼ ਕਰੋ, ਮੈਨੂੰ ਪੂਛੋ.
ਨਾ ਮੈ ਪਾਂਵਾ ਗੁਚੀ, ਨਾ ਮੈ ਪਾਂਵਾ ਅਰਮਾਨੀ ਨੀ,,
ਕੁਰਤੇ ਪਜਾਮੇ ਨਾਲ ਰਾਇਬਨ ਆ,, ਦੇਸੀ ਜੱਟ ਦੀ ਨਿਸ਼ਾਨੀ ਨੀ,,
ਪਿਆਰ ਕਰਨ ਵਾਲਿਆ ਦੇ ਦੀਵਾਨੇ ਆ ਮਿਠਿਆ,
ਚੇਲੇ ਕੱਲ ਵੀ ਨਹੀ ਸੀ ਤੇ ਉਸਤਾਦ ਅੱਜ ਵੀ ਨਹੀ,
ਵਰੇ ਬੀਤ ਗੱਲਾਂ ਨੂੰ ਪਰ ਅੱਜ ਵੀ ਤਾਜ਼ੀਆਂ ਨੇ
ਅੱਜ ਤੇਰੇ ਹਾਂ ਸੱਜਣਾ ਸਭ ਬਹਾਨੇ ਬਾਜ਼ੀਆਂ ਨੇ
ਹਸਦੇ ਹੁੰਦੇ ਸੀ :- ਜੋ ਡੁੱਬਦੇ ਨੂੰ ਦੇਖ ਕੇ_ ਹਓਂਕਾ ਹੀ ਨਾਂ ਲੈ ਜਾਣ :- ਉੱਡਦੇ ਨੂੰ ਦੇਖ ਕੇ_
ਜਦੋਂ ਤੁਸੀਂ ਕਿਸੇ ਦੀ ਦੇਖਭਾਲ ਕਰਦੇ ਹੋ ਤਾਂ
ਉਨ੍ਹਾਂ ਦਾ ਅਨੰਦ ਤੁਹਾਡੇ ਨਾਲੋਂ ਵੀ ਵੱਧ ਮਹੱਤਵਪੂਰਣ ਹੁੰਦਾ ਹੈ
ਤੇਰੇ ਕਰਕੇ ਯਾਰ ਸੀ ਛੱਡਤੇ ਅੱਜ ਵੀ ਮੈਨੂੰ ਚਾਉਦੇ ਨੇ ਦੇਖ
ਸ਼ਰਾਬੀ Jatt ਨੂੰ ਘਰੇ ਛੱਡਣ ਨਿੱਤ ਆਉਦੇ ਨੇ
ਮੰਨਿਆ ਕੀ ਤੇਰੇ ਖਾਸ ਵਾਲੀ ਅਸੀ list ਵਿੱਚ ਨਹੀ ਆਉਦੇ..
ਲੋੜ ਪੈਣ ਤੇ ਆਵਾਜ ਮਾਰੀ ਖਾਸਾ ਨਾਲੋ ਵੀ ਪਹਿਲਾ ਆਵਾ ਗਏ
ਨਾ ਪਿੰਡ ਵਿਚ ਮਸ਼ਹੂਰ ਨਾ ਦਿਲ ਵਿੱਚ ਗਰੂਰ ,
ਮਾਣ ਕਰਦੇ ਆ ਮਾਪੇ ਪੁਤ ਸਾਡਾ ਬੁਰੇ ਕੰਮਾਂ ਤੋਂ ਦੂਰ ..!!
ਤੂੰ ਚੰਗੀ ਕੀਤੀ ਜਾਂ ਮਾੜੀ ਦਿਲ ਆਪਣੇ ਤੇ ਜਰ ਗਏ ਆਂ ,
ਸਾਹ ਹਜੇ ਤੱਕ ਚਲਦੇ ਨੇ ਪਰ ਤੇਰੇ ਲਈ ਤਾਂ ਮਰ ਗਏ ਆਂ ..
These all are Punjabi Status in Punjabi Language For Whatsapp Instagram Share Attitude Love Ghaint. Share these status with your friend, family, girlfriend and boyfriend. Share with Love