Tuesday, December 3, 2024

547 + Punjabi Gurbani Status for Whatsapp, Instagram

- Advertisement -

Everyone loves Gurbani and want to share what they see and like it. In this post, you will get Punjabi Gurbani Status for Whatsapp, Instagram Facebook, and each social platform. These images are totally free you can share where you want to share it. Let Get Started

“ਜੇ ਮੰਗਣਾ ਸਹਾਰਾ ਮੰਗ ਉਸ ਕਰਤਾਰ ਦਾ ਜਿਹੜਾ ਔਖੇ ਵੇਲੇ ਕਦੇ ਪਲਟੀ ਨੀ ਮਾਰਦਾ” “If you ask for help from the Creator who never turns back in difficult times”


ਸਭ ਦਾ ਭਲਾ ਕਰਿਓ.. ਭਟਕਿਆ ਨੂੰ ਰਾਹੇ ਪਾਇਓ
ਵਾਹਿਗੁਰੂ ਜੀ.. Do good to all .. Get through the wandering Waheguru



“ਮੇਰੀ ਮੈਂ ਨੇ ਤੇਰੇ ਤੋਂ ਜੁਦਾ ਰੱਖਿਆ ਮੈਨੂੰ ਇਨਸਾਨ ਤੈਨੂੰ ਖੁਦਾ ਰੱਖਿਆ.!!” “I kept you separate from me, man, I kept you as God !!”


ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ॥
ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ ਨਾਗ ਨਿਵਾਸਾ ਦੇ ਰਹਿਣਾ ॥


ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ☬ ੴ ਵਾਹਿਗੁਰੂ🙏
ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ “ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ” ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ !!
ਪ੍ਰਮਾਤਮਾ ਆਪ ਜੀ ਨੂੰ ਸਦਾ ਚੜਦੀ ਕਲਾ ਚ’ ਰੱਖੇ ਜੀ !🙏


“ਸਾਹਿਬ ਏ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆ ਸਮੂਹ ਸੰਗਤ ਨੂੰ ਕੋਟਾਨ ਕੋਟ ਮੁਬਾਰਕਾਂ ਜੀ..”

ਕਿਸੀ ਨੇ ਪੂਛਾ ਤੇਰਾ ਕਾਰੋਬਾਰ ਕਿਤਨਾ ਹੈ।। ਕਿਸੀ ਨੇ ਪੂਛਾ ਤੇਰਾ ਪਰਵਾਰ ਕਿਤਨਾ ਹੈ।।
ਕੋਈ ਵਿਰਲਾ ਹੀ ਪੂਛ ਦਾ ਹੈ।। ਤੇਰਾ ਗੁਰੂ ਨਾਲ ਪਿਆਰ ਕਿਤਨਾ ਹੈ।।
ਗੁਰੂ ਜੀ ਤੁਹਾਨੂੰ ਪ੍ਰ੍ਰੇਰਨਾ ਦੇਣ ਕਿ ਤੁਸੀ ਆਪਣਿਆਂ ਸਾਰਿਆਂ ਖਾਹਿਸ਼ਾਤਾਂ ਪੂਰਿਆਂ ਕਰੋ।
ਤੁਹਾਡੇ ਹਰ ਕੰਮ ਵਿੱਚ ਉਹਨਾਂ ਦਾ ਅਸ਼ੀਰਵਾਦ ਰਹੇ! ਖ਼ੁਸ਼ਿਆਂ ਭਰਿਆ ਗੁਰਪੁਰਬ..


Nili-CHatt

ਅੱਖਾਂ ਸਾਹਮਣੇ ਵਾਰਕੇ ਪੁੱਤਰਾਂ ਨੂੰ , ਸ਼ੁਕਰ ਰੱਬ ਦਾ ਨਹੀਂ ਕੋਈ ਮਨਾ ਸਕਦਾ ।
ਬਾਜ਼ਾਂ ਵਾਲਿਆ ਤੇਰੀਆਂ ਕੁਰਬਾਨੀਆਂ ਨੂੰ ,ਕੋਈ ਵੀ ਕਦੇ ਨਹੀਂ ਦਿਲੋਂ ਭੁਲਾ ਸਕਦਾ ।
🙏ਸਾਹਿਬਜ਼ਾਦੇਆਂ ਨੂੰ ਕੋਟ ਕੋਟ ਪ੍ਰਣਾਮ 🙏


“ਜੇ ਰੱਬ ਨਹੀਂ ਤਾ ਜ਼ਿਕਰ ਕਿਊਂ ? ਜੇ ਰੱਬ ਹੈ ਤਾ ਫਿਕਰ ਕਿਊਂ ?”

Be friend with Guru Nanak. He won’t ever break your heart.❤️❤️ ਮਿਤ੍ਰੁ ਪਿਆਰਾ ਨਾਨਕ ਜੀ ਮੈ ਛਡਿ ਗਵਾਇਆ ਰੰਗਿ ਕਸੁੰਭੈ ਭੁਲੀ ~

ਵੇਲਾ ਆ ਗਿਆ ਏ ਦਾਦੀਏ ਜੁਦਾਈ ਦਾ | ਅਸਾਂ ਅਜ ਮੁੜ ਕੇ ਆਉਣਾ ਨਹੀਂ ਤੈਨੂੰ ਦਸੀਏ ਕਿਵੇ ਕੀ ਹੋਣਾ ਏ
ਤੇਰੀ ਅਖੀਆ ਨੂੰ ਅਸੀਂ ਰੁਲਾਉਣਾ ਨਹੀ🙏🙏😭😭

Wahe Guru ka aashish sada Mile aisi kamana hai hamari
Guru ki krupa Se Aayegi Ghar ghar me khushahali
Happy Gurupurab !!!!


ਮੈਂ ਕਿਵੇਂ ਕਹਿ ਦਵਾ ਮੇਰੀ ਹਰ ਅਰਦਾਸ ਖਾਲੀ ਗਈ ਏ ਮੈਂ ਜਦੋ ਵੀ ਰੋਈ ਹਾਂ 🙇 ਮੇਰੇ ਵਾਹਿਗੁਰੂ ਨੂੰ ਇਸਦੀ ਖਬਰ ਹੋਈ ਹੈ🙇


ਨਾਨਕ, ਨਾਮ ਚੜਦੀ ਕਲਾ,
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ, ਆਪ ਸਭ ਦੇ ਅਨੁਸਾਰ,
ਪ੍ਰਕਾਸ਼ ਪੂਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ !!


ਵਾਹ ਵਾਹ ਧਰਤੀ ਪਟਨੇ ਦੀਏ ਤੈਨੂੰ ਸ਼ੀਸ ਨਿਮਾਵਾ…
ਜਿਥੇ ਗੋਬਿੰਦ ਖੇਡਿਆ….ਚੱਕ ਮਿਟੀ ਸੋ ਸੋ ਵਾਰ ਮੱਥੇ ਨੂੰ ਲਾਵਾਂ
ਗੁੂਰੂ ਗੋਬਿੰਦ ਸਿੰਘ ਦੇ ਜਨਮ ਦਿਨ ਦੀਆ ਸੰਗਤਾ ਨੂੰ ਮੁਬਾਰਕਾ…
……..ਬੋਲੋ ਵਾਹਿਗੁਰੂ ਜੀ. .

image

Satnam-Waheguru

Punjabi-Gurbani

“ਸ਼ਹੀਦਾਂ ਮੁਰੀਦਾਂ ਨੂੰ ਮਨ ਕੇ ਤੁਰੇ ਹਾਂ ਘੁਮੰਡ ਤੇ ਆਕੜ ਨੂੰ ਭੰਨ ਕੇ ਤੁਰੇ ਹਾਂ
ਸੂਰਜ ਦੀ ਕਲਗੀ ਲਗਾ ਕੇ ਤੁਰੇ ਹਾਂ ਅੰਬਰ ਦੀ ਦਸਤਾਰ ਬੰਨ ਕੇ ਤੁਰੇ ਹਾਂ”


ਉਪਰ ਵਾਲਾ ਉਨ੍ਹਾਂ ਹੀ ਦੁੱਖ ਦਿੰਦਾ ਹੈ
ਜਿਨ੍ਹਾਂ ਅਸੀਂ ਸਹਿ ਸਕਦੇ ਹਾਂ 🙇


ਸਭ ਦਾ ਭਲਾ ਕਰਿਓ..
ਭਟਕਿਆ ਨੂੰ ਰਾਹੇ ਪਾਇਓ
ਵਾਹਿਗੁਰੂ ਜੀ..

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥


ਤੇਰੀ ਕਿਸਮਤ ਦਾ ਲਿਖਿਆ ਕੋਈ ਤੇਰੇ ਤੋ ਖੋਹ ਨਹੀ ਸਕਦਾ.
ਜੇ ਉਸਦੀ ਮੇਹਰ ਹੋਵੇ ਤੇ ਤੈਨੂੰ ਉਹ ਵੀ ਮਿਲ ਜਾਏ ਜੋ ਤੇਰਾ ਹੋ ਨਹੀ ਸਕਦਾ.!!


ਜੇ ਸੇਵਾ ਕਰਨ ਨੂੰ , ਕਿਸੇ ਦਾ ਭਲਾ ਕਰਨ ਨੂੰ, ਨਿਤਨੇਮ ਕਰਨ ਨੂੰ, ਅਮ੍ਰਿਤ ਵੇਲੇ ਉੱਠਣ ਨੂੰ,
ਜੇ ਅਜੇ ਵੀ ਗੁਰੂ ਵਾਲਾ ਬਣਨ ਨੂੰ ਮਨ ਨਹੀਂ ਕਰਦਾ ਤਾ ਸਮਝ ਲੇਣਾ ਮਨ ਅਜੇ ਵੀ ਮੈਲਾ ਹੈ ॥


ਮੇਰੀ ਅਰਦਾਸ ਨੂੰ ਇਸ ਤਰ੍ਹਾਂ ਪੂਰੀ ਕਰਿਓ ‘

ਵਾਹਿਗੁਰੂ ਜੀ ‘ਕਿ ਜਦੋਂ-ਜਦੋਂ ਮੈਂ ਸਿਰ ਝੁਕਾਵਾਂ ਮੇਰੇ ਨਾਲ ਜੁੜੇ ਹਰ ਇਕ ਰਿਸ਼ਤੇ ਦੀ ਜਿੰਦਗੀ ਸਵਰ ਜਾਏ


These all are Punjabi Dharmik Status For Whatsapp which you must share it if you like these quotes in the Punjabi language.

Now it’s your turn if you have any other quote or images related to Gurbani which you feel it should be on internet then feel free to share with us .

- Advertisement -
Divyanshu
Divyanshu
Trend Punjabi is your Punjabi Media entertainment, music & Upcoming Punjabi movies website

2 COMMENTS

LEAVE A REPLY

Please enter your comment!
Please enter your name here

More like this

Dr. Ambedkar Jayanti 2024: Inspiring Quotes & Messages to Celebrate the Architect of Indian Constitution

Hey there! Let's talk about Dr. Bhimrao Ramji Ambedkar, fondly known as Babasaheb. He...

15 Punjabi Muhavare That You Can’t Stop Saying

Most of us are searching for Punjabi Muhavare. Whenever we sit with our family...

30 Best Guru Granth Sahib Ji Quotes to Inspire You

Guru Granth Sahib is a divine scripture of Sikhism, a combination of many hymns,...

8 Punjabi Cuss Words Won’t Speak Openly

We all know Punjabi are known for their Food, History, and language like cuss,...

Best Punjabi Bujartan And Punjabi Paheliyan With Answers 2021

Most of us are searching for Punjabi Bujartan And Punjabi Paheliyan with answers. Whenever...

Top 10 Punjabi Pick Up Lines For Instagram and Whatsapp

Our readers have demanded that they want to read Punjabi Pick Up Lines. We...