30 Best Guru Granth Sahib Ji Quotes to Inspire You

Guru Granth Sahib is a divine scripture of Sikhism, a combination of many hymns, poems, hymns, and words written by many other scholars and mainly spoken by the Gurus. Which we call Gurbani. Although Sri Guru Granth Sahib Ji is written in the Gurmukhi Punjabi language, we have made for you in this post references to Guru Granth Sahib Quotes in Punjabi, Hindi, and English. You can use them to inspire and inspire in your life and in the lives of others.

I know most of us to need to be motivated every time or we need holy words which make us happy. Our teacher and wise person all already told us that the more you learn and read books you will enhance your mindset. If you belong to a Punjabi family then you know the importance of Guru Granth Sahib. Also Read – Punjabi Gurbani Status for Whatsapp, Instagram

Guru Granth Sahib quotes

ਮਨਮੁਖ ਮੈਲੇ ਮਲੁ ਭਰੇ ਹਉਮੈ ਤ੍ਰਿਸਨਾ ਵਿਕਾਰੁ ॥
ਬਿਨੁ ਸਬਦੈ ਮੈਲੁ ਨ ਉਤਰੈ ਮਰਿ ਜੰਮਹਿ ਹੋਇ ਖੁਆਰੁ ॥
ਵਿਚਿ ਕਰਤਾ ਪੁਰਖੁ ਖਲੋਆ ॥ ਵਾਲੁ ਨ ਵਿੰਗਾ ਹੋਆ ॥
guru granth sahib quotes 1
ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ॥
guru granth sahib quotes 3
ਓਇ ਅੰਦਰਹੁ ਬਾਹਰਹੁ ਨਿਰਮਲੇ ਸਚੇ ਸਚਿ ਸਮਾਇ ॥
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ॥
guru granth sahib quotes 4
ਬੁਰਾ ਭਲਾ ਕੋਈ ਨ ਕਹੀਜੈ ॥ ਛੋਡਿ ਮਾਨੁ ਹਰਿ ਚਰਨ ਗਹੀਜੈ ॥
ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ॥ ਤੁਧੁ ਸਭੁ ਕਿਛੁ ਮੈਨੋਂ ਸਉਪਿਆ ਜਾ ਤੇਰਾ ਬੰਦਾ॥
guru granth sahib quotes 5
ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ ।
ਹਰਿ ਭਗਤਾ ਹਰਿ ਧਨੁ ਰਾਸਿ ਹੈ ਗੁਰ ਪੂਛਿ ਕਰਹਿ ਵਾਪਾਰੁ ॥
ਗੁਰ ਕਾ ਸਬਦੁ ਮਹਾ ਰਸੁ ਮੀਠਾ ਬਿਨੁ ਚਾਖੇ ਸਾਦੁ ਨ ਜਾਪੈ || ਗੁਰੂ ਦਾ ਸ਼ਬਦ ਅਤਿਅੰਤ ਮਿੱਠਾ ਹੈ (ਪਰ) ਚੱਖੇ ਤੋਂ ਬਿਨਾ ਉਸ ਦਾ ਸੁਆਦ ਪਤਾ ਨਹੀਂ ਲਗਦਾ।
guru granth sahib quotes 2
ਇਹੁ ਜਨਮੁ ਪਦਾਰਥੁ ਪਾਇ ਕੈ ਹਰਿ ਨਾਮੁ ਨ ਚੇਤੈ ਲਿਵ ਲਾਇ ॥
ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥
ਮਨਮੁਖ ਨਾਮੁ ਨ ਜਾਣਨੀ ਵਿਣੁ ਨਾਵੈ ਪਤਿ ਜਾਇ ॥
ਜਿਨੀ ਗੁਰਮੁਖਿ ਨਾਮੁ ਧਿਆਇਆ ਵਿਚਹੁ ਆਪੁ ਗਵਾਇ ॥
ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ॥
 ਹੇ ਸੁਆਮੀ! ਤੂੰ ਮੇਰੇ ਪਿਛਲੇ ਗੁਨਾਹਾਂ ਦੀ ਮੈਨੂੰ ਮੁਆਫੀ ਦੇ ਦੇਹ
ਅਤੇ ਅਗਾਂਹ ਵਾਸਤੇ ਮੈਨੂੰ ਜੀਵਨ ਦੇ ਸਹੀ ਰਸਤੇ ਉਤੇ ਪਾ। 
guru granth sahib quotes 7
ਪਾਖੰਡਿ ਭਗਤਿ ਨ ਹੋਵਈ ਦੁਬਿਧਾ ਬੋਲੁ ਖੁਆਰੁ ॥
ਧਨੁ ਗੁਰਮੁਖਿ ਸੋ ਪਰਵਾਣੁ ਹੈ ਜਿ ਕਦੇ ਨ ਆਵੈ ਹਾਰਿ ॥੩॥
ਓਹ ਵੇਲਾ ਹਥਿ ਨ ਆਵਈ ਅੰਤਿ ਗਇਆ ਪਛੁਤਾਇ ॥
ਅਨਦਿਨੁ ਨਾਮੁ ਧਿਆਈਐ ਸਹਜੇ ਨਾਮਿ ਸਮਾਇ ॥

Guru Granth Sahib Quotes in Punjabi and English

ਅੰਦਰੁ ਰਚੈ ਹਰਿ ਸਚ ਸਿਉ ਰਸਨਾ ਹਰਿ ਗੁਣ ਗਾਇ ॥੧॥

Andhar Rachai Har Sach Sio Rasanaa Har Gun Gaae ||1||
Their inner beings are immersed in the True Lord; they sing the Glorious Praises of the Lord.
ਸਾਚੇ ਮੈਲੁ ਨ ਲਾਗਈ ਮਨੁ ਨਿਰਮਲੁ ਹਰਿ ਧਿਆਇ ॥
Saachae Mail N Laagee Man Niramal Har Dhhiaae ||
The truthful ones are not stained by filth. Meditating on the Lord, their minds remain pure.
ਨਾਨਕ ਨਾਮੁ ਧਿਆਈਐ ਸਭਨਾ ਜੀਆ ਕਾ ਆਧਾਰੁ 
Naanak Naam Dhhiaaeeai Sabhanaa Jeeaa Kaa Aadhhaar
O Nanak, meditate on the Naam, the Name of the Lord, the Support of all beings.
guru granth sahib quotes punjabi and english
ਮਨਮੁਖ ਮੈਲੇ ਮਲੁ ਭਰੇ ਹਉਮੈ ਤ੍ਰਿਸਨਾ ਵਿਕਾਰੁ ॥
Manamukh Mailae Mal Bharae Houmai Thrisanaa Vikaar ||
The self-willed manmukhs are polluted. They are filled with the pollution of egotism, wickedness and desire
ਨਾਮੁ ਨਿਧਾਨੁ ਅਖੁਟੁ ਹੈ ਵਡਭਾਗਿ ਪਰਾਪਤਿ ਹੋਇ ॥੧॥ 
Naam Nidhhaan Akhutt Hai Vaddabhaag Paraapath Hoe ||1||
 The Treasure of the Naam is inexhaustible. By great good fortune, it is obtained.
ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ ॥
Guramukh Jap Thap Sanjamee Har Kai Naam Piaar ||
For the Gurmukh, the love of the Name of the Lord is chanting, deep meditation and self-discipline.
guru granth sahib quotes punjabi and english 3
ਮੇਰੇ ਮਨ ਤਜਿ ਨਿੰਦਾ ਹਉਮੈ ਅਹੰਕਾਰੁ ॥

Maerae Man Thaj Nindhaa Houmai Ahankaar ||

O my mind, give up slander, egotism and arrogance
ਹਰਿ ਜੀਉ ਸਦਾ ਧਿਆਇ ਤੂ ਗੁਰਮੁਖਿ ਏਕੰਕਾਰੁ ॥੧॥ ਰਹਾਉ ॥

Har Jeeo Sadhaa Dhhiaae Thoo Guramukh Eaekankaar ||1|| Rehaao ||

Become Gurmukh, and meditate forever on the Dear Lord, the One and Only Creator. ||1|
ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ ॥

Sathagur Thae Jo Muh Faerehi Mathhae Thin Kaalae ||

Those who turn their faces away from the True Guru shall have their faces blackened.

ਬਿਨੁ ਸਬਦੈ ਮੈਲੁ ਨ ਉਤਰੈ ਮਰਿ ਜੰਮਹਿ ਹੋਇ ਖੁਆਰੁ ॥
Bin Sabadhai Mail N Outharai Mar Janmehi Hoe Khuaar ||
Without the Shabad, this pollution is not washed off; through the cycle of death and rebirth, they waste away in misery.
guru granth sahib quotes english and Punjabi
Previous articleSara Ali Khan, Radhika Madan Visit Gurudwara Pathar Sahib During Ladakh Trip!
Next articleUcha Pind Full Punjabi Movie Download 720p Leaked on Filmywap & OkPunjab 2021
Divyanshu
Trend Punjabi is your Punjabi Media entertainment, music & Upcoming Punjabi movies website

LEAVE A REPLY

Please enter your comment!
Please enter your name here